Satnam S Virdi d85a26c89e Translated using Weblate: Punjabi (pa) by Satnam S Virdi <pika10singh@gmail.com>
Currently translated at 20.6% (94 of 455 strings)

Co-authored-by: Satnam S Virdi <pika10singh@gmail.com>
Translate-URL: https://hosted.weblate.org/projects/f-droid/f-droid/pa/
Translation: F-Droid/F-Droid
2021-02-23 21:54:22 +01:00

97 lines
10 KiB
XML

<?xml version="1.0" encoding="utf-8"?>
<resources>
<string name="app_name">ਐਫ-ਡਰੋਆਇਡ</string>
<string name="SignatureMismatch">ਨਵੇਂ ਸੰਸਕਰਣ ਵਿੱਚ ਪੁਰਾਣੇ ਲਈ ਇੱਕ ਵੱਖਰੀ ਕੁੰਜੀ ਦੇ ਨਾਲ ਦਸਤਖਤ ਕੀਤੇ ਗਏ ਹਨ. ਨਵਾਂ ਸੰਸਕਰਣ ਇੰਸਟਾਲ ਕਰਨ ਲਈ, ਪੁਰਾਣੇ ਨੂੰ ਪਹਿਲਾਂ ਅਨ-ਇੰਸਟਾਲ ਕਰਨਾ ਪਵੇਗਾ. ਕਿਰਪਾ ਕਰਕੇ ਇਹ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ. (ਯਾਦ ਰੱਖੋ ਕਿ ਅਨ-ਇੰਸਟਾਲ ਕਰਨ ਨਾਲ ਐਪ ਦੁਆਰਾ ਸਟੋਰ ਕੀਤਾ ਕੋਈ ਵੀ ਅੰਦਰੂਨੀ ਡਾਟਾ ਮਿਟਾ ਦਿੱਤਾ ਜਾਵੇਗਾ)</string>
<string name="installIncompatible">ਐਪ ਤੁਹਾਡੀ ਡਿਵਾਈਸ ਨਾਲ ਅਨੁਕੂਲ ਨਹੀਂ ਹੈ, ਫਿਰ ਵੀ ਇੰਸਟਾਲ ਕਰੋ\?</string>
<string name="version">ਸੰਸਕਰਣ</string>
<string name="by_author_format">ਵਲੋਂ %s</string>
<string name="delete">ਮਿਟਾਓ</string>
<string name="enable_nfc_send">NFC Send ਚਲਾਓ…</string>
<string name="prompt_to_send_crash_reports">ਕਰੈਸ਼ ਰਿਪੋਰਟਾਂ ਭੇਜਣ ਤੋਂ ਪਹਿਲਾਂ ਪੁੱਛੋ</string>
<string name="prompt_to_send_crash_reports_summary">ਕਰੈਸ਼ ਬਾਰੇ ਡਾਟਾ ਇਕੱਤਰ ਕਰੋ ਅਤੇ ਡਿਵੈਲਪਰ ਨੂੰ ਭੇਜੋ</string>
<string name="cache_downloaded">Cache ਕੀਤੇ ਐਪਸ ਰੱਖੋ</string>
<string name="updates">ਅਪਡੇਟਾਂ</string>
<string name="unstable_updates">ਅਸਥਿਰ ਅਪਡੇਟਾਂ</string>
<string name="unstable_updates_summary">ਅਸਥਿਰ ਸੰਸਕਰਣਾਂ ਦੇ ਅਪਡੇਟਾਂ ਦਾ ਸੁਝਾਅ ਦਿਓ</string>
<string name="hide_all_notifications">ਸਾਰੇ ਨੋਟੀਫਿਕੇਸ਼ਨ ਲੁਕਾਓ</string>
<string name="hide_all_notifications_summary">ਸਾਰੇ actions ਨੂੰ ਸਟੇਟਸ ਬਾਰ ਅਤੇ ਨੋਟੀਫਿਕੇਸ਼ਨ ਦਰਾਜ਼ ਵਿੱਚ ਦਿਖਾਉਣ ਤੋਂ ਰੋਕੋ.</string>
<string name="send_install_history">ਇੰਸਟਾਲ ਹਿਸਟਰੀ ਵੀ ਭੇਜੋ</string>
<string name="send_history_csv">%s ਹਿਸਟਰੀ ਨੂੰ CSV ਫਾਈਲ ਦੇ ਤੌਰ ਤੇ ਇੰਸਟਾਲ ਕਰੋ</string>
<string name="install_history">ਇੰਸਟਾਲ ਹਿਸਟਰੀ</string>
<string name="install_history_summary">ਸਾਰੀਆਂ ਸਥਾਪਨਾਵਾਂ ਅਤੇ ਸਥਾਪਨਾਵਾਂ ਦਾ ਨਿੱਜੀ ਲੌਗ ਵੇਖੋ</string>
<string name="keep_install_history">ਇੰਸਟਾਲ ਹਿਸਟਰੀ ਰੱਖੋ</string>
<string name="keep_install_history_summary">ਇੱਕ ਪ੍ਰਾਈਵੇਟ ਸਟੋਰ ਵਿੱਚ ਸਾਰੇ ਇੰਸਟਾਲ ਅਤੇ ਅਨ-ਇੰਸਟਾਲ ਦਾ ਇੱਕ ਲੌਗ ਰੱਖੋ</string>
<string name="send_version_and_uuid">Servers ਨੂੰ ਸੰਸਕਰਣ ਤੇ UUID ਭੇਜੋ</string>
<string name="send_version_and_uuid_summary">ਇਸ ਐਪ ਦਾ ਸੰਸਕਰਣ ਅਤੇ ਇੱਕ ਬੇਤਰਤੀਬ ਵਿਲੱਖਣ ID ਸ਼ਾਮਲ ਕਰੋ ਜਦੋਂ ਡਾਉਨਲੋਡ ਕਰਦੇ ਹੋ, ਇਹ ਐਪ ਰੀਸਟਾਰਟ ਤੋਂ ਬਾਅਦ ਲਾਗੂ ਹੋਵੇਗਾ.</string>
<string name="ok">ਠੀਕ</string>
<string name="yes">ਹਾਂ</string>
<string name="no">ਨਹੀਂ</string>
<string name="back">ਪਿੱਛੇ</string>
<string name="cancel">ਰੱਦ ਕਰੋ</string>
<string name="menu_manage">ਰਿਪੌਸੀਟਰੀਆਂ</string>
<string name="menu_settings">ਸੈਟਿੰਗਾਂ</string>
<string name="menu_search">ਖੋਜੋ</string>
<string name="menu_add_repo">ਨਵੀਂ ਰਿਪੌਸੀਟਰੀ</string>
<string name="menu_launch">ਖੋਲ੍ਹੋ</string>
<string name="menu_share">ਸਾਂਝਾ ਕਰੋ</string>
<string name="menu_install">ਇੰਸਟਾਲ</string>
<string name="menu_uninstall">ਅਨ-ਇੰਸਟਾਲ</string>
<string name="menu_upgrade">ਅੱਪਡੇਟ</string>
<string name="unknown">ਅਗਿਆਤ</string>
<string name="disabled">ਅਯੋਗ ਬਣਾਇਆ</string>
<string name="other">ਹੋਰ</string>
<string name="next">ਅੱਗੇ</string>
<string name="installing">ਇੰਸਟੌਲ ਕਰ ਰਿਹਾ ਹੈ…</string>
<string name="install_confirm_update">ਕੀ ਤੁਸੀਂ ਇਸ ਮੌਜੂਦਾ ਐਪਲੀਕੇਸ਼ਨ ਤੇ ਇੱਕ ਅੱਪਡੇਟ ਸਥਾਪਤ ਕਰਨਾ ਚਾਹੁੰਦੇ ਹੋ? ਤੁਹਾਡਾ ਮੌਜੂਦਾ ਡਾਟਾ ਨਸ਼ਟ ਕੀਤਾ ਜਾਏਗਾ। ਅੱਪਡੇਟ ਕੀਤੀ ਐਪਲੀਕੇਸ਼ਨ ਇਸ ਤੱਕ ਪਹੁੰਚ ਪ੍ਰਾਪਤ ਕਰੇਗੀ:</string>
<string name="install_confirm_update_system">ਕੀ ਤੁਸੀਂ ਇਸ ਬਿਲਟ-ਇਨ ਐਪਲੀਕੇਸ਼ਨ ਤੇ ਇੱਕ ਅੱਪਡੇਟ ਸਥਾਪਤ ਕਰਨਾ ਚਾਹੁੰਦੇ ਹੋ? ਤੁਹਾਡਾ ਮੌਜੂਦਾ ਡਾਟਾ ਨਸ਼ਟ ਕੀਤਾ ਜਾਏਗਾ। ਅੱਪਡੇਟ ਕੀਤੀ ਐਪਲੀਕੇਸ਼ਨ ਇਸ ਤੱਕ ਪਹੁੰਚ ਪ੍ਰਾਪਤ ਕਰੇਗੀ:</string>
<string name="install_confirm_update_no_perms">ਕੀ ਤੁਸੀਂ ਇਸ ਮੌਜੂਦਾ ਐਪਲੀਕੇਸ਼ਨ ਵਿੱਚ ਇੱਕ ਅੱਪਡੇਟ ਸਥਾਪਤ ਕਰਨਾ ਚਾਹੁੰਦੇ ਹੋ? ਤੁਹਾਡਾ ਮੌਜੂਦਾ ਡਾਟਾ ਨਸ਼ਟ ਨਹੀਂ ਹੋਵੇਗਾ। ਇਸ ਲਈ ਕਿਸੇ ਖਾਸ ਪਹੁੰਚ ਦੀ ਲੋੜ ਨਹੀਂ ਹੈ।</string>
<string name="install_confirm_update_system_no_perms">ਕੀ ਤੁਸੀਂ ਇਸ ਬਿਲਟ-ਇਨ ਐਪਲੀਕੇਸ਼ਨ ਵਿੱਚ ਇੱਕ ਅੱਪਡੇਟ ਸਥਾਪਤ ਕਰਨਾ ਚਾਹੁੰਦੇ ਹੋ? ਤੁਹਾਡਾ ਮੌਜੂਦਾ ਡਾਟਾ ਨਸ਼ਟ ਨਹੀਂ ਹੋਵੇਗਾ। ਇਸ ਲਈ ਕਿਸੇ ਖਾਸ ਪਹੁੰਚ ਦੀ ਲੋੜ ਨਹੀਂ ਹੈ।</string>
<string name="uninstall_confirm">ਕੀ ਤੁਸੀਂ ਇਸ ਐਪ ਨੂੰ ਅਣਸਥਾਪਤ ਕਰਨਾ ਚਾਹੁੰਦੇ ਹੋ?</string>
<string name="uninstall_update_confirm">ਕੀ ਇਸ ਐਪ ਨੂੰ ਫੈਕਟਰੀ ਸੰਸਕਰਣ ਨਾਲ ਬਦਲਣਾ ਹੈ? ਸਾਰਾ ਡਾਟਾ ਹਟਾ ਦਿੱਤਾ ਜਾਵੇਗਾ।</string>
<string name="uninstalling">ਅਣਇੰਸਟੌਲ ਕਰ ਰਿਹਾ ਹੈ…</string>
<string name="newPerms">ਨਵਾਂ</string>
<string name="allPerms">ਸਭ</string>
<string name="no_permissions">ਕੋਈ ਇਜਾਜ਼ਤਾਂ ਨਹੀਂ ਹਨ</string>
<string name="loading">ਲੋਡ ਕਰ ਰਿਹਾ ਹੈ…</string>
<string name="allow">ਆਗਿਆ ਦਿਓ</string>
<string name="swap_connecting">ਕਨੈਕਟ ਕਰ ਰਿਹਾ ਹੈ</string>
<string name="permissions">ਇਜਾਜ਼ਤਾਂ</string>
<string name="wifi">ਵਾਈ-ਫਾਈ</string>
<string name="downloading">ਡਾਊਨਲੋਡ ਕੀਤਾ ਜਾਂਦਾ ਹੈ…</string>
<string name="perms_description_app">%1$s ਵਲੋਂ ਦਿੱਤਾ।</string>
<string name="perms_new_perm_prefix">ਨਵਾਂ:</string>
<string name="download_error">ਡਾਊਨਲੋਡ ਕਰਨਾ ਅਸਫ਼ਲ ਹੈ!</string>
<string name="swap_dont_show_again">ਇਹ ਮੁੜ ਨਾ ਦਿਖਾਓ</string>
<string name="swap_welcome">F-Droid ਤੇ ਜੀ ਆਇਆਂ ਨੂੰ!</string>
<string name="category_Writing">ਲਿਖਣ</string>
<string name="category_Time">ਸਮਾਂ</string>
<string name="category_Security">ਸੁਰੱਖਿਆ</string>
<string name="category_Science_Education">ਵਿਗਿਆਨ ਤੇ ਸਿੱਖਿਆ</string>
<string name="category_Reading">ਪੜ੍ਹਨ</string>
<string name="category_Phone_SMS">ਫ਼ੋਨ ਤੇ SMS</string>
<string name="category_Navigation">ਨੇਵੀਗੇਸ਼ਨ</string>
<string name="category_Multimedia">ਮਲਟੀ-ਮੀਡਿਆ</string>
<string name="category_Money">ਪੈਸੇ</string>
<string name="category_Internet">ਇੰਟਰਨੈੱਟ</string>
<string name="category_Graphics">ਗਰਾਫਿਕਸ</string>
<string name="category_Games">ਖੇਡਾਂ</string>
<string name="category_Development">ਡਿਵੈਲਪਮੈਂਟ</string>
<string name="category_Connectivity">ਕਨੈਕਟਵਿਟੀ</string>
<string name="pref_language_default">ਸਿਸਟਮ ਮੂਲ</string>
<string name="pref_language">ਭਾਸ਼ਾ</string>
<string name="skip">ਛੱਡੋ</string>
<string name="icon">ਆਈਕਾਲ</string>
<string name="local_repo">ਲੋਕਲ ਰਿਪੋ</string>
<string name="search_hint">ਐਪਾਂ ਖੋਜੋ</string>
<string name="details_new_in_version">ਵਰਜ਼ਨ %s ਵਿੱਚ ਨਵਾਂ</string>
<string name="preference_category__my_apps">ਮੇਰੇ ਐਪ</string>
<string name="latest__empty_state__no_recent_apps">ਕੋਈ ਤਾਜ਼ ਐਪ ਨਹੀਂ ਲੱਭੀ</string>
<string name="main_menu__updates">ਅੱਪਡੇਟ</string>
<string name="main_menu__categories">ਕੈਟਾਗਰੀਆਂ</string>
<string name="main_menu__latest_apps">ਸਭ ਤੋਂ ਨਵਾਂ</string>
<string name="menu_downgrade">ਡਾਊਨਗਰੇਡ</string>
<string name="menu_translation">ਉਲਥਾ</string>
<string name="menu_source">ਸਰੋਤ ਕੋਡ</string>
<string name="menu_bitcoin">ਬਿੱਟ-ਕੁਆਇਨ</string>
<string name="main_menu__swap_nearby">ਨੇੜੇ-ਤੇੜੇ</string>
</resources>